ਮਿਲੋ ਲਾਹੌਰ ਦੇ 'ਖੋਜੀ' ਨੂੰ ਜਿਸਨੇ ਉਹ ਥਾਵਾਂ ਵੀ ਲੱਭੀਆਂ ਜੋ ਭੁਲਾ ਦਿੱਤੀਆਂ ਗਈਆਂ ਸਨ
ਪ੍ਰਕਾਸ਼ਿਤ
ਬੀਬੀਸੀ ਤੁਹਾਡੇ ਲਈ ਲਾਹੌਰ ਡਾਇਰੀ ਦਾ ਦੂਸਰਾ ਸੀਜ਼ਨ ਲੈ ਕੇ ਆਇਆ ਹੈ। ਇਸ ਦੂਸਰੇ ਸੀਜ਼ਨ ਦੇ ਪਹਿਲੇ ਐਪੀਸੋਡ ’ਚ ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਖੋਜੀ ਫੈਜ਼ਾਨ ਨਕਵੀ ਨਾਲ ਮਿਲ ਕੇ ਉਨ੍ਹਾਂ ਥਾਵਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਜਿੰਨ੍ਹਾਂ ਨੂੰ ਸ਼ਾਇਦ ਲੋਕ ਅਤੇ ਸਰਕਾਰਾਂ ਭੁੱਲ ਚੁੱਕੀਆਂ ਹਨ।
ਰਿਪੋਰਟ- ਅਲੀ ਕਾਜ਼ਮੀ, ਲਾਹੌਰ