ਸਾਈਕਲ ਕਰਕੇ ਜਦੋਂ ਇੱਕ ਔਰਤ ਦੀ ਆਮਦਨੀ ਤਿੰਨ ਗੁਣਾ ਵਧ ਗਈ

ਵੀਡੀਓ ਕੈਪਸ਼ਨ, ਇੱਥੇ ਸਾਈਕਲ ਦੇਖ ਬਾਗੋ-ਬਾਗ ਹੋ ਜਾਂਦੀਆਂ ਹਨ ਔਰਤਾਂ
ਪ੍ਰਕਾਸ਼ਿਤ

ਇੱਕ ਅਜਿਹਾ ਇਲਾਕਾ ਜਿੱਥੇ ਸ਼ਹਿਰੀ ਖ਼ੇਤਰਾਂ ਵਾਂਗ ਸੁੱਖ ਸਹੂਲਤਾਂ ਤਾਂ ਨਹੀਂ ਪਰ ਇੱਕ ਸੋਚ ਸਦਕਾ ਇੱਥੋਂ ਦੀਆਂ ਔਰਤਾਂ ਨੂੰ ਸਾਈਕਲਾਂ ਮਿਲੀਆਂ ਤਾਂ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)