ਪੁਤਿਨ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਰੂਸ ਕਿਵੇਂ ਅਰਬਾਂ ਰੁਪਏ ਖਰਚ ਕਰ ਰਿਹਾ ਹੈ

ਵੀਡੀਓ ਕੈਪਸ਼ਨ, ਵਲਾਦਿਮੀਰ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਰੂਸ ਨੇ ਕੀ ਪਲਾਨ ਬਣਾਇਆ
ਪ੍ਰਕਾਸ਼ਿਤ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਰੂਸ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸੁਰੱਖਿਆ ਦੇ ਲਈ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ। ਇਸ ਲਈ ਪ੍ਰਸ਼ਾਸਨ ਨੇ ਕੁਝ ਅਸਧਾਰਨ ਤਰੀਕੇ ਅਪਨਾਏ ਹਨ।

ਰਿਪੋਰਟ- ਐਨਾ ਪਿਯੂਸ਼ਕਰਸਕੀਆ, ਪਾਵੇਲ ਏਕਸਯੋਨਫ ਅਤੇ ਕੋਜ਼ਲੌਫ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)