ਲਾਹੌਰ ’ਚ ਪੰਜਾਬੀ ਸੱਭਿਆਚਾਰ ਦਿਹਾੜੇ ਉੱਤੇ ਪਾਬੰਦੀ ਲਾਉਣ 'ਤੇ ਸੜਕ ਉੱਤੇ ਹੀ ਲੱਗ ਗਿਆ ਮੇਲਾ
ਪ੍ਰਕਾਸ਼ਿਤ
14 ਮਾਰਚ ਨੂੰ ਲਾਹੌਰ ਵਿਚ ਪੰਜਾਬ ਸੱਭਿਆਚਾਰ ਦਿਹਾੜਾ ਮਨਾਏ ਜਾਣ ਉੱਤੇ ਪੁਲਿਸ ਨੇ ਕੋਰੋਨਾ ਦੇ ਹਵਾਲੇ ਨਾਲ ਐਨ ਮੌਕੇ ਉੱਤੇ ਰੋਕ ਲਾ ਦਿੱਤੀ ।
ਪ੍ਰਸਾਸ਼ਨ ਦੀ ਰੋਕ ਤੋਂ ਬਾਅਦ ਪੰਜਾਬੀਆਂ ਨੇ ਸੜਕ ਵਿਚ ਹੀ ਡੇਰੇ ਲਾ ਲਏ ਅਤੇ ਪੰਜਾਬੀ ਮੇਲਾ ਲਾ ਦਿੱਤਾ।
ਲਾਹੌਰ ਤੋਂ ਨਈਮ ਅੱਬਾਸ ਦੀ ਰਿਪੋਰਟ, ਐਡਿਟ : ਰਵੀ ਸ਼ੰਕਰ ਕੁਮਾਰ