ਭਾਰਤੀ-ਅਫ਼ਰੀਕੀ ਜੋੜਿਆਂ ਦੀ ਪ੍ਰੇਮ ਕਹਾਣੀ ਕਿਵੇਂ ਸ਼ੁਰੂ ਹੋਈ ਤੇ ਮੁਕਾਮ ਤੱਕ ਪਹੁੰਚੀ
ਪ੍ਰਕਾਸ਼ਿਤ
ਨਵੀਂ ਫ਼ਿਲਮ ਨਮਸਤੇ-ਵਾਲਹਾ ਵਿੱਚ ਇੱਕ ਭਾਰਤੀ ਤੇ ਨਾਈਜੀਰੀਆਈ ਕੁੜੀ ਦੀ ਪ੍ਰੇਮ ਕਹਾਣੀ ਹੈ। ਅਸਲ ਜ਼ਿੰਦਗੀ ਵਿੱਚ ਵੀ ਅਜਿਹੇ ਹੀ ਜੋੜੇ ਹਨ।
ਅਸੀਂ ਵੀ ਦੋ ਭਾਰਤੀ ਕੁੜੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਸਾਥੀ ਨਾਈਜੀਰੀਆਈ ਹਨ।
ਫਿਲਮ ਨਾਲ ਉਹ ਖੁਦ ਨੂੰ ਕਿਵੇਂ ਸਬੰਧਤ ਸਮਝਦੇ ਹਨ ਤੇ ਕੀ ਰਹੀਆਂ ਚੁਣੌਤੀਆਂ।
