ਮਾਂ ਬੋਲੀ ਦਿਹਾੜੇ ਮੌਕੇ ਲਾਹੌਰ ਵਿੱਚ ਢੋਲ-ਨਗਾਰਿਆਂ ਨਾਲ ਪੰਜਾਬੀ ਦੇ ਬਣਦੇ ਹੱਕਾਂ ਦੀ ਮੰਗ ਕੀਤੀ
ਪ੍ਰਕਾਸ਼ਿਤ
ਲਾਹੌਰ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ।
ਉਨ੍ਹਾਂ ਢੋਲ-ਨਗਾੜੇ ਵਜਾ ਕੇ ਨੱਚ ਕੇ ਮਾਂ ਬੋਲੀ ਦਿਹਾੜਾ ਮਨਾਇਆ।
ਰਿਪੋਰਟ- ਅਲੀ ਕਾਜ਼ਮੀ, ਐਡਿਟ- ਰਾਜਨ ਪਪਨੇਜਾ
