ਕਿਸਾਨ ਅੰਦੋਲਨ ਵਿੱਚ ਮੱਖੀ ਤੇ ਛਿਪਕਲੀ ਦੀ ਕਹਾਣੀ ਕਿਵੇਂ ਜੁੜਦੀ ਹੈ- ਵੁਸਤੁੱਲਾਹ ਖ਼ਾਨ ਦਾ ਬਲਾਗ਼

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਵਿੱਚ ਮੱਖੀ ਤੇ ਛਿਪਕਲੀ ਦੀ ਕਹਾਣੀ ਕਿਵੇਂ ਜੁੜਦੀ ਹੈ- ਵੁਸਤੁੱਲਾਹ ਖ਼ਾਨ ਦਾ ਬਲਾਗ਼
ਪ੍ਰਕਾਸ਼ਿਤ

ਪਾਕਿਸਤਾਨ ਤੋਂ ਪੱਤਰਕਾਰ ਵੁਸਤੁੱਲਾਹ ਖ਼ਾਨ ਦੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਦੇਸ਼ਾਂ-ਵਿਦੇਸ਼ਾਂ ਉੱਠ ਰਹੀਆਂ ਪ੍ਰਤੀਕਿਰਿਆਵਾਂ ਬਾਰੇ ਟਿੱਪਣੀ ਕਰਦਿਆਂ ਦੱਸਿਆ ਕਿ ਇਸ ਅੰਦੋਲਨ ਵਿੱਚ ਮੱਖੀ ਤੇ ਛਿਪਕਲੀ ਦੀ ਕਹਾਣੀ ਕਿਵੇਂ ਜੁੜਦੀ ਹੈ।

ਐਡਿਟ- ਰਾਜਨ ਪਪਨੇਜਾ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)