ਕਿਸਾਨ ਅੰਦੋਲਨ ਦੇ ਹੱਕ ਵਿੱਚ ਪਾਕਿਸਤਾਨ ਦੇ ਪੰਜਾਬੀ ਗਾਇਕਾਂ ਨੇ ਗਾਏ ਗੀਤ
ਪ੍ਰਕਾਸ਼ਿਤ
ਭਾਰਤ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਦੀ ਹਿਮਾਇਤ ਵਿੱਚ ਪਾਕਿਸਤਾਨੀ ਪੰਜਾਬ ਦੇ ਕਈ ਗਾਇਕਾਂ ਨੇ ਗਾਣੇ ਗਾਏ ਹਨ।
ਪੰਜਾਬੀ ਸਮਝਣ ਵਾਲਿਆਂ ਵਿੱਚ ਇਹ ਗਾਣੇ ਕਾਫ਼ੀ ਮਕਬੂਲ ਹੋ ਰਹੇ ਹਨ।
ਰਿਪੋਰਟ- ਸ਼ੁਮਾਇਲਾ ਖ਼ਾਨ