ਬਲੂਚਿਸਤਾਨ: ਦੇਖੋ ਫੁੱਟਬਾਲ ਕਿਵੇਂ ਬਦਲ ਰਿਹਾ ਹੈ ਇਨ੍ਹਾਂ ਔਰਤਾਂ ਦੀ ਜ਼ਿੰਦਗੀ

ਵੀਡੀਓ ਕੈਪਸ਼ਨ, ਬਲੂਚਿਸਤਾਨ: ਦੇਖੋ ਫੁੱਟਬਾਲ ਕਿਵੇਂ ਬਦਲ ਰਿਹਾ ਹੈ ਇਨ੍ਹਾਂ ਔਰਤਾਂ ਦੀ ਜ਼ਿੰਦਗੀ
ਪ੍ਰਕਾਸ਼ਿਤ

ਸਭਾ ਹਜ਼ਾਰਾ ਕੁਵੈਟਾ ’ਚ ਫੁੱਟਬਾਲ ਦੀ ਤਜਰਬੇਕਾਰ ਖਿਡਾਰਨ ਹੈ।

ਹਜ਼ਾਰਾ ਭਾਈਚਾਰੇ ਨਾਲ ਸਬੰਧਤ ਸਭਾ ਨੇ ਸਕੂਲ ਪੱਧਰ ’ਤੇ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਅਤੇ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਬਲੂਚਿਸਤਾਨ ਦੀ ਟੀਮ ਦਾ ਹਿੱਸਾ ਰਹੀ ਅਤੇ ਹੁਣ ਉਨ੍ਹਾਂ ਕੁਵੈਟਾ ਹਜ਼ਾਰਾ ਵੂਮੈਨ ਫੁੱਲਬਾਲ ਅਕਾਦਮੀ ਦੀ ਸ਼ੁਰੂਆਤ ਕੀਤੀ ਹੈ।

ਰਿਪੋਰਟ: ਸਾਦੁੱਲਾਹ ਅਖ਼ਤਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)