ਪਾਕਿਸਤਾਨ ਦੇ ਮੁਜ਼ਾਹਰੇ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਕਿਉਂ ਨਜ਼ਰ ਆਏ
ਪ੍ਰਕਾਸ਼ਿਤ
ਸਿੰਧ ਸੰਨ ਸ਼ਹਿਰ ਵਿੱਚ ਆਜ਼ਾਦੀ ਲਈ ਕੱਢੀ ਗਈ ਰੈਲੀ 'ਚ ਮੋਦੀ ਸਣੇ ਵਿਸ਼ਵ ਦੇ ਕਈ ਹੋਰ ਆਗੂਆਂ ਦੇ ਪੋਸਟਰ ਵੀ ਨਜ਼ਰ ਆਏ।
ਇਸ ਦੌਰਾਨ ਲੋਕਾਂ ਨੇ ਇਲਾਕੇ ਦੀ ਆਜ਼ਾਦੀ ਲਈ ਨਾਅਰੇਬਾਜ਼ੀ ਵੀ ਕੀਤੀ ਤੇ ਇਨ੍ਹਾਂ ਆਗੂਆਂ ਦੇ ਦਖ਼ਲ ਦੀ ਮੰਗ ਕੀਤੀ।
ਐਡਿਟ: ਰਾਜਨ ਪਪਨੇਜਾ