ਸਾਊਦੀ ਅਰਬ: ਕੌਣ ਹੈ ਇਹ ਕੁੜੀ ਤੇ ਕਿਹੜੀ ਗੱਲੋਂ ਹੋਈ ਪੰਜ ਸਾਲ ਦੀ ਜੇਲ੍ਹ

ਵੀਡੀਓ ਕੈਪਸ਼ਨ, ਸਾਊਦੀ ਅਰਬ: ਕੌਣ ਹੈ ਇਹ ਕੁੜੀ ਤੇ ਕਿਹੜੀ ਗੱਲੋਂ ਹੋਈ ਪੰਜ ਸਾਲ ਦੀ ਜੇਲ੍ਹ
ਪ੍ਰਕਾਸ਼ਿਤ

ਲੁਜੈਨ ਅਲ ਹਥਲੌਲ ਸਾਊਦੀ ਅਰਬ ਦੀਆਂ ਉਨ੍ਹਾਂ ਕੁਝ ਮਹਿਲਾ ਕਾਰਕੁਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਔਰਤਾਂ ਨੂੰ ਗੱਡੀ ਚਲਾਉਣ ਦਾ ਅਧਿਕਾਰ ਦਿੱਤੇ ਜਾਣ ਦੀ ਮੰਗ ਕੀਤੀ ਸੀ।

ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀ 31 ਸਾਲਾ ਹਥਲੌਲ ਬੀਤੇ ਢਾਈ ਸਾਲ ਤੋਂ ਕਰੜੀ ਸੁਰੱਖਿਆ ਅੰਦਰ ਜੇਲ ਵਿੱਚ ਬੰਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)