ਲਾਹੌਰ ਦੀ ਇਹ ਨਾਨ ਖਟਾਈ ਇੰਨੀ ਮਸ਼ਹੂਰ ਕਿਉਂ ਹੈ

ਵੀਡੀਓ ਕੈਪਸ਼ਨ, ਲਾਹੌਰ ਦੀ ਇਹ ਨਾਨ ਖਟਾਈ ਇੰਨੀ ਮਸ਼ਹੂਰ ਕਿਉਂ ਹੈ
ਪ੍ਰਕਾਸ਼ਿਤ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੰਗਾ ਖਾਣਾ ਇਨਸਾਨ ਨੂੰ ਖੁਸ਼ ਕਰ ਦਿੰਦਾ ਹੈ।

ਜਦੋਂ ਵੀ ਪਕਵਾਨ ਦੀ ਗੱਲ ਆਉਂਦੀ ਹੈ ਤਾਂ ਹਰ ਥਾਂ ਦੀ ਆਪਣੀ ਖ਼ਾਸੀਅਤ ਹੁੰਦੀ ਹੈ। ਲਾਹੌਰ ਦੀ ਤੰਗ ਗਲੀਆਂ ’ਚ ਖਲੀਫ਼ਾ ਬੇਕਰੀ ਦੀ ਨਾਨ ਖਟਾਈ ਅਜਿਹਾ ਹੀ ਇਕ ਪਕਵਾਨ ਹੈ।

ਪੂਰੇ ਪਾਕਿਸਤਾਨ ਤੋਂ ਲੋਕ ਇਥੇ ਦੀ ਨਾਨ ਖਟਾਈ ਖਾਉਣ ਆਉਂਦੇ ਹਨ ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਵੀ ਖਾਸ ਤੌਰ ’ਤੇ ਇਸ ਨੂੰ ਲੈ ਕੇ ਜਾਂਦੇ ਹਨ।

ਰਿਪੋਰਟ- ਅਲੀ ਕਾਜ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)