ਕਿਸਾਨ ਅੰਦੋਲਨ: ਦਿੱਲੀ ਧਰਨੇ ’ਚ ਸ਼ਾਮਲ ਆਪਣੇ ਪਰਿਵਾਰਾਂ ਦੀ ਹਿਮਾਇਤ ਕਿਵੇਂ ਕਰ ਰਹੇ ਯੂਕੇ ਬੈਠੇ ਪੰਜਾਬੀ
ਪ੍ਰਕਾਸ਼ਿਤ
ਯੂਕੇ ਵਿੱਚ ਹਜ਼ਾਰਾਂ ਲੋਕ ਦਿੱਲੀ ਬਾਰਡਰ ’ਤੇ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਹਿਮਾਇਤ ਦੋ ਰਹੇ ਹਨ। ਕਈਆਂ ਦਾ ਪਿਛੋਕੜ ਪੰਜਾਬ ਦੇ ਕਿਰਸਾਨੀ ਪਰਿਵਾਰਾਂ ਤੋਂ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਧਰਨੇ ਵਿੱਚ ਹਿੱਸਾ ਲੈ ਰਹੇ ਹਨ। ਅਸੀਂ ਗੱਲਬਾਤ ਕੀਤੀ ਹੈ ਉਨ੍ਹਾਂ ਬ੍ਰਿਟਿਸ਼ ਪੰਜਾਬੀਆਂ ਨਾਲ ਜਿਨ੍ਹਾਂ ਦੇ ਪਰਿਵਾਰ ਭਾਰਤ ਵਿੱਚ ਖੇਤੀ ਉੱਤੇ ਨਿਰਭਰ ਹਨ।
ਰਿਪੋਰਟ- ਮੋਨਿਕਾ ਪਲਾਹਾ, ਬੀਬੀਸੀ ਨਿਊਜ਼