ਯੂਕੇ ’ਚ 90 ਸਾਲਾ ਬਜ਼ੁਰਗ ਔਰਤ ’ਤੇ ਫਾਈਜ਼ਰ ਨੇ ਕੀਤੀ ਟੀਕਾਕਰਣ ਦੀ ਸ਼ੁਰੂਆਤ
ਪ੍ਰਕਾਸ਼ਿਤ
ਉੱਤਰੀ ਆਇਰਲੈਂਡ ਦੀ 90 ਸਾਲਾ ਔਰਤ ਨੂੰ ਫਾਈਜ਼ਰ ਯਾਨੀ ਬਾਓ-ਏਨ-ਟੈੱਕ ਦੀ ਕੋਵਿਡ ਵੈਕਸੀਨ ਦਿੱਤੀ ਗਈ ਹੈ।
ਉਹ ਦੁਨੀਆਂ ਦੇ ਪਹਿਲੀ ਅਜਿਹੇ ਸ਼ਖ਼ਸ ਹਨ ਜਿਨ੍ਹਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ।
ਮੱਧ ਬ੍ਰਿਟੇਨ ਦੇ ਕੋਵੇਂਟ੍ਰੀ ਵਿੱਚ ਸਥਿਤ ਯੂਨੀਵਰਸਿਟੀ ਹਸਪਤਾਲ ’ਚ ਮਾਰਗ੍ਰੇਟ ਕੀਨਾਨ ਨਾਮ ਦੀ ਇਸ ਔਰਤ ਨੂੰ ਟੀਕਾ ਦਿੱਤਾ ਗਿਆ ਹੈ।