ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਦੇ ਹੱਕ 'ਚ ਕੈਨੇਡਾ ਵਿੱਚ ਕਾਰ ਰੈਲੀ

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਦਿੱਲੀ ਨੂੰ ਘੇਰੀ ਬੈਠੇ ਕਿਸਨਾਂ ਨਾਲ ਇਕਜੁਟਤਾ ਵਿੱਚ ਰੈਲੀ
ਪ੍ਰਕਾਸ਼ਿਤ

ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਪੰਜਾਬੀ ਭਾਈਚਾਰੇ ਵੱਲੋਂ ਦਿੱਲੀ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਦੇ ਸਮਰਥਨ ਵਿੱਚ ਰੈਲੀ ਕੱਢੀ ਗਈ।

ਰੈਲੀ ਵਿੱਚ ਲੋਕ ਆਪਣੀਆਂ ਕਾਰਾਂ ਅਤੇ ਟਰੱਕ ਲੈ ਕੇ ਸ਼ਾਮਲ ਹੋਏ ਸਨ।

ਇਹ ਰੈਲੀ ਬਰੈਂਪਟਨ ਸ਼ਹਿਰ ਦੀਆਂ ਮੁੱਖ ਥਾਵਾਂ ਤੋਂ ਹੁੰਦੇ ਹੋਏ, ਭਾਰਤੀ ਪਾਸਪੋਰਟ ਦਫ਼ਤਰ ਬਾਹਰ ਖ਼ਤਮ ਹੋਈ।

ਰਿਪੋਰਟ ਮੋਹਸਿਨ ਅੱਬਾਸ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)