Farmers Protest: ਕਿਸਾਨ ਅੰਦੋਲਨ ਬਾਰੇ ਜਸਟਿਨ ਟਰੂਡੋ ਦੇ ਬਿਆਨ 'ਤੇ ਕੀ ਬੋਲੇ ਕੈਨੇਡਾ ਵਸਦੇ ਪੰਜਾਬੀ

ਵੀਡੀਓ ਕੈਪਸ਼ਨ, Farmers Protest: ‘ਕੈਨੇਡਾ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ, PM ਨੇ ਸਹੀ ਆਵਾਜ਼ ਚੁੱਕੀ’
ਪ੍ਰਕਾਸ਼ਿਤ

ਕੈਨੇਡਾ ਦੇ PM ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ ਤਾਂ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ।

ਕੈਨੇਡਾ ਵਸਦੇ ਭਾਰਤ ਤੇ ਪਾਕਿਸਤਾਨ ਮੂਲ ਦੇ ਲੋਕਾਂ ਨੇ ਟਰੂਡੋ ਦੇ ਬਿਆਨ ’ਤੇ ਆਪਣੀ ਰਾਇ ਰੱਖੀ ਹੈ।

(ਰਿਪੋਰਟ- ਕੈਨੇਡਾ ਤੋਂ ਮੋਹਸਿਨ ਅੱਬਾਸ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)