'ਮੇਰੀ ਮਾਂ ਨੇ ਸ਼ਰਮੀਲੇਪਣ ਨੂੰ ਦੂਰ ਕੀਤਾ ਤੇ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ'

ਵੀਡੀਓ ਕੈਪਸ਼ਨ, 'ਮੇਰੀ ਮਾਂ ਨੇ ਸ਼ਰਮੀਲੇਪਣ ਨੂੰ ਦੂਰ ਕੀਤਾ ਤੇ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ'
ਪ੍ਰਕਾਸ਼ਿਤ

ਸਿਰੀਮਾਵੋ ਬੰਦਾਰਾਨਾਇਕੇ ਦੁਨੀਆਂ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਗਈ ਸੀ ਜਦੋਂ ਉਹ 1960 ਵਿੱਚ ਪਹਿਲੀ ਵਾਰੀ ਸ੍ਰੀ ਲੰਕਾ ਦੀ ਪ੍ਰਧਾਨ ਮੰਤਰੀ ਬਣੀ। ਉਦੋਂ ਸ੍ਰੀਲੰਕਾ ਨੂੰ ਸੀਲੋਨ ਕਿਹਾ ਜਾਂਦਾ ਸੀ।

ਉਨ੍ਹਾਂ ਨੇ 1959 ਵਿੱਚ ਆਪਣੇ ਪਤੀ ਸੋਲੋਮਨ ਬੰਦਰਾਨਾਇਕੇ ਦੇ ਕਤਲ ਤੋਂ ਬਾਅਦ ਸਿਆਸਤ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੀ ਧੀ ਸੁਨੈਤਰਾ ਬੰਦਾਰਾਨਾਇਕੇ ਨੇ ਮਾਂ ਦੀ ਮਿਹਨਤ ਅਤੇ ਉਪਲਬਧੀਆਂ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)