ਪਾਕਿਸਤਾਨ ਦਾ ਇਹ ਰਵਾਇਤੀ ਸੰਗੀਤ ਦੇ ਕਲਾਕਾਰ ਕਿਉਂ ਕਰ ਰਹੇ ਹਨ ਸੰਘਰਸ਼

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਇਹ ਸੰਗੀਤ ਤੇ ਕਲਾਕਾਰ ਕਰ ਰਹੇ ਹਨ ਸੰਘਰਸ਼
ਪ੍ਰਕਾਸ਼ਿਤ

ਚੋਲੀਸਤਾਨ, ਜਿਸ ਨੂੰ ਰੋਹੀ ਵੀ ਕਿਹਾ ਜਾਂਦਾ ਹੈ, ਪਾਕਿਸਤਾਨ ਦੇ ਦੱਖਣੀ ਪੰਜਾਬ ਵਿਚ ਇਕ ਮਾਰੂਥਲ ਹੈ। ਚੋਲੀਸਤਾਨ ਸਿਰਫ਼ ਵਿਸ਼ਾਲ ਮਾਰੂਥਲ ਲਈ ਹੀ ਨਹੀਂ ਜਾਣਿਆ ਜਾਂਦਾ ਹੈ ਪਰ ਇਸਦਾ ਰਵਾਇਤੀ ਸੰਗੀਤ ਵੀ ਬਹੁਤ ਵਧੀਆ ਹੈ

ਹਾਲਾਂਕਿ ਹੁਣ ਤੋਂ ਕੁਝ ਸਾਲਾਂ ਲਈ, ਇਸਦਾ ਮਨਮੋਹਕ ਸੰਗੀਤ ਸੰਘਰਸ਼ ਕਰ ਰਿਹਾ ਹੈ ਅਤੇ ਮੁਸ਼ਕਲ ਹਾਲਤਾਂ ਵਿੱਚ ਹੈ। ਚੋਲੀਸਤਾਨ ਦੇ ਕਲਾਕਾਰ ਵੀ ਇਨ੍ਹਾਂ ਮੁਸ਼ਕਲਾਂ ਨਾਲ ਪ੍ਰਭਾਵਤ ਹੋਏ ਹਨ। ਮਾਈ ਦਾਦਲੀ ਅਜਿਹੇ ਹੀ ਕਲਾਕਾਰਾਂ ਵਿੱਚੋਂ ਇੱਕ ਹੈ।

ਰਿਪੋਰਟ- ਮੁਹੰਮਦ ਜੁਬੈਰ ਖਾਨ ਅਤੇ ਵਕਾਸ ਅਨਵਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)