9 ਸਾਲਾ ਬੱਚੀ ਅਨੀਤਾ ਆਪਣੇ ਪਰਿਵਾਰ ਸਮੇਤ ਸਮੁੰਦਰ ਦੀਆਂ ਲਹਿਰਾਂ ਵਿੱਚ ਸਮਾਂ ਗਈ
ਪ੍ਰਕਾਸ਼ਿਤ
ਕੁਰਦ ਮੂਲ ਦੀ ਇਰਾਨੀ ਬੱਚੀ ਅਨੀਤਾ ਦਾ ਇੱਕ ਵੀਡੀਓ ਦਿਖਾਉਂਦਾ ਹੈ, ਕਿਵੇਂ ਇੱਕ ਪਰਿਵਾਰ ਵਿਦੇਸ਼ ਵਿੱਚ ਬਿਹਤਰ ਜ਼ਿੰਦਗੀ ਦੇ ਸੁਫ਼ਨੇ ਸੰਜੋਈ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਵੀਡੀਓ ਵਿੱਚ 9 ਸਾਲਾਂ ਦੀ ਬੱਚੀ ਕਦੀ ਹੱਸਦੀ ਹੈ ਕਦੀ ਰੋਂਦੀ ਹੈ। ਉਹ ਕਹਿੰਦੀ ਹੈ, 'ਮੇਰਾ ਨਾਮ ਅਨੀਤਾ ਈਰਾਨਜਾਦ ਹੈ, ਮੈਂ ਸਾਰਦਸ਼ਤ ਤੋਂ ਹਾਂ।'