ਕਰਤਾਰਪੁਰ ਲਾਂਘੇ ਦਾ ਇੱਕ ਸਾਲ: 'ਇਹੀ ਉਹ ਥਾਂ ਹੈ ਜਿੱਥੇ ਭਾਰਤ-ਪਾਕ ਦੀ ਦੋਸਤੀ ਬਣੀ ਰਹੇਗੀ'
ਪ੍ਰਕਾਸ਼ਿਤ
ਪਿਛਲੇ ਸਾਲ ਖੁੱਲ੍ਹੇ ਕਰਤਾਰਪੁਰ ਲਾਂਘੇ ਨੂੰ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਬੰਦ ਕੀਤਾ ਹੋਇਆ ਹੈ। ਹਾਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਇਹ ਲਾਂਘਾ ਖੋਲ੍ਹ ਦਿੱਤਾ ਗਿਆ ਹੈ।
ਪਾਕਿਤਾਨ ਪਾਸੇ ਬੀਬੀਸੀ ਤੋਂ ਅਲੀ ਕਾਜ਼ਮੀ ਲਾਂਘੇ ’ਤੇ ਮੌਜੂਦ ਸਨ ਤੇ ਉੱਥੇ ਪਹੁੰਚੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਕਿ ਜੇਕਰ ਅੱਜ ਲਾਂਘਾ ਖੁੱਲ੍ਹਿਆ ਹੁੰਦਾ ਅਤੇ ਭਾਰਤ ਪਾਸੇ ਸ਼ਰਧਾਲੂ ਆਏ ਹੁੰਦੇ ਤਾਂ ਗੱਲ ਕਿਹੋ ਜਿਹੀ ਹੋਣੀ ਸੀ।
ਰਿਪੋਰਟ- ਅਲੀ ਕਾਜ਼ਮੀ, ਕਰਤਾਰਪੁਰ ਤੋਂ ਬੀਬੀਸੀ ਪੱਤਰਕਾਰ