ਅਮਰੀਕੀ ਚੋਣਾਂ 2020: ਬਾਇਡਨ ਦੀ ਜਿੱਤ ਤੋਂ ਬਾਅਦ ਲੋਕ ਨੇ ਇੰਝ ਮਨਾਇਆ ਜਸ਼ਨ

ਵੀਡੀਓ ਕੈਪਸ਼ਨ, ਅਮਰੀਕੀ ਚੋਣਾਂ 2020: ਬਾਇਡਨ ਦੀ ਜਿੱਤ ਤੋਂ ਬਾਅਦ ਲੋਕ ਨੇ ਇੰਝ ਮਨਾਇਆ ਜਸ਼ਨ
ਪ੍ਰਕਾਸ਼ਿਤ

ਪੂਰੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ, ਭੀੜ ਨੇ ਸੜਕਾਂ ਉੱਤੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਜਸ਼ਨ ਮਨਾਇਆ। ਜਿਵੇਂ ਹੀ ਟੀਵੀ ਉੱਤੇ ਬਾਇਡਨ ਦੀ ਜਿੱਤ ਦਾ ਐਲਾਨ ਹੋਇਆ ਤਾਂ ਵ੍ਹਾਈਟ ਹਾਊਸ ਅੱਗੇ ਖੜ੍ਹੀ ਭੀੜ ਵਿੱਚ ਉਤਸ਼ਾਹ ਭਰ ਗਿਆ।