US Election Result : ਚੋਣਾਂ ਜਿੱਤਣ ਤੋਂ ਬਾਅਦ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੇ ਕੀਤਾ ਸੰਬੋਧਨ

ਵੀਡੀਓ ਕੈਪਸ਼ਨ, ਚੋਣਾਂ ਜਿੱਤਣ ਤੋਂ ਬਾਅਦ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੇ ਕੀਤਾ ਸੰਬੋਧਨ
ਪ੍ਰਕਾਸ਼ਿਤ

ਅਮਰੀਕੀ ਚੋਣਾਂ ਜਿੱਤਣ ਵਾਲੇ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੀ ਕਮਲਾ ਹੈਰਿਸ ਨੇ ਸਪੀਚ ਦਿੱਤੀ। ਜਿਸ ਦੌਰਾਨ ਉਨ੍ਹਾਂ ਨੇ ਧੰਨਵਾਦ ਕੀਤਾ ਤੇ ਕਿਹਾ ਸਾਡੇ ਵਿਰੋਧੀਆਂ ਨੂੰ ਦੁਸ਼ਮਣ ਮੰਨਣਾ ਬੰਦ ਕਰੋ।

ਕਮਲਾ ਹੈਰਿਸ ਨੇ ਕਿਹਾ ਅਮਰੀਕਾ ਸੰਭਵਾਨਾਵਾਂ ਦਾ ਮੁਲਕ ਹੈ ਅਤੇ "ਮੈਂ ਇਸ ਅਹੁਦੇ ਉੱਤੇ ਜਿੱਤਣ ਵਾਲੀ ਪਹਿਲੀ ਔਰਤ ਹੋ ਸਕਦੀ ਹਾਂ ਪਰ ਆਖ਼ਰੀ ਨਹੀਂ।"