US Election Results 2020: ਬਾਇਡਨ ਤੇ ਟਰੰਪ ਵੱਲੋਂ ਜਿੱਤ ਦਾ ਦਾਅਵਾ, ਪਰ ਗਿਣਤੀ ਜਾਰੀ

ਵੀਡੀਓ ਕੈਪਸ਼ਨ, ਅਮਰੀਕਾ ਚੋਣਾਂ 2020: ਬਾਇਡਨ ਤੇ ਟਰੰਪ ਵੱਲੋਂ ਜਿੱਤ ਦਾ ਦਾਅਵਾ, ਪਰ ਗਿਣਤੀ ਜਾਰੀ
ਪ੍ਰਕਾਸ਼ਿਤ

ਅਮਰੀਕਾ ਵਿੱਚ ਮੰਗਲਵਾਰ ਨੂੰ ਵੋਟਾਂ ਪਈਆਂ ਸਨ ਪਰ ਗਿਣਤੀ ਜਾਰੀ ਨਤੀਜੇ ਆਉਣ ਵਿੱਚ ਸਮਾਂ ਲੱਗੇਗਾ।

ਇਸ ਦੌਰਾਨ ਕੌਣ ਜਿੱਤੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)