ਉਹ ਕੁੜੀ ਜਿਸ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਸੰਗੀਤ ਨੂੰ ਆਪਣਾ ਹਥਿਆਰ ਬਣਾਇਆ
ਪ੍ਰਕਾਸ਼ਿਤ
4 ਸਾਲ ਪਹਿਲਾਂ ਮੁਰਸਲ ਨੇ ਗਿਟਾਰ ਸਿੱਖਣਾ ਸ਼ੁਰੂ ਕੀਤਾ ਸੀ, ਉਸ ਤੋਂ ਪਹਿਲਾਂ ਉਹ ਕਾਬੁਲ ਵਿੱਚ ਅਮਰੀਕੀ ਮਿਲਟਰੀ ਬੇਸ ਕੋਲ ਹੱਥ ਨਾਲ ਤਿਆਰ ਕੀਤੀਆਂ ਚੀਜ਼ਾਂ ਵੇਚਦੀ ਸੀ।
2012 ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਉਸ ਦੀਆਂ ਦੋ ਛੋਟੀਆਂ ਭੈਣਾਂ ਦੀ ਮੌਤ ਹੋ ਗਈ ਸੀ।
ਚਾਰ ਸਾਲ ਬਾਅਦ ਉਹ ਗਿਟਾਰ ਦੀ ਮਾਸਟਰ ਬਣ ਗਈ ਤੇ ਹੁਣ ਹੋਰਨਾਂ ਕੁੜੀਆਂ ਨੂੰ ਸਿਖਾਉਂਦੀ ਹੈ।