'ਉਹ ਸਾਨੂੰ ਗੋਲੀਆਂ ਮਾਰ ਰਹੇ ਹਨ, ਅਸੀਂ ਇੱਥੇ ਨਹੀਂ ਰਹਿ ਸਕਦੇ' - ਜੰਗ ਤੋਂ ਪਰੇਸ਼ਾਨ ਲੋਕ
ਪ੍ਰਕਾਸ਼ਿਤ
ਅਰਮੇਨੀਆ ਅਤੇ ਅਜ਼ਰਬਾਈਜਾਨ ਦੀਆਂ ਫ਼ੌਜਾਂ ਵਿਵਾਦਿਤ ਖੇਤਰ ਨਾਗੋਰਨੋ-ਕਾਰਾਬਖ ਉੱਤੇ ਕਾਬੂ ਪਾਉਣ ਲਈ ਲੜ ਰਹੀਆਂ ਹਨ।
ਪਰ ਇਸ ਵਿਚਾਲੇ ਆਮ ਨਾਗਰਿਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਫਿਕਰ ਸਤਾ ਰਹੀ ਹੈ।