ਸਮੁੰਦਰ ਵਿੱਚ ਮੱਛੀਆਂ ਤੋਂ ਵੱਧ ਕੂੜਾ ਦੇਖ ਕੇ ਮੰਡੇ ਨੇ ਚੁੱਕਿਆ ਇਹ ਕਦਮ
ਪ੍ਰਕਾਸ਼ਿਤ
ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ‘ਦਿ ਗਰੇਟ ਗਾਰਬੇਜ ਪੈਚ’ ਵਿੱਚ ਲਹਿਰਾਂ ਨੇ ਪਲਾਸਟਿਕ ਲਿਆ ਕੇ ਇਕੱਠੀ ਕਰ ਦਿੱਤੀ ਹੈ।
‘ਦਿ ਗਰੇਟ ਗਾਰਬੇਜ ਪੈਚ’ ਕੂੜੇ ਦੇ ਪੱਖੋਂ ਇਹ ਦੁਨੀਆਂ ਦੀਆਂ 5 ਵੱਡੀਆਂ ਸਮੁੰਦਰੀ ਥਾਵਾਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਇਹ ਕੂੜਾ ਫਰਾਂਸ ਨਾਲੋਂ ਤੁਗੁਣੀ ਥਾਂ ਵਿੱਚ ਫੈਲਿਆ ਹੋਇਆ ਹੈ। ਬੋਇਨ ਸਲਾਟ ਨੇ ਇਸ ਨੂੰ ਸਾਫ਼ ਕਰਨ ਦਾ ਜਿੰਮਾ ਚੁੱਕਿਆ।