ਲਾਹੌਰ ’ਚ ਸਮੋਗ ਦਾ ਪਰਾਲੀ ਸਾੜਨ ਤੋਂ ਵੱਡਾ ਕਾਰਨ ਇਹ ਹੈ

ਵੀਡੀਓ ਕੈਪਸ਼ਨ, ਲਾਹੌਰੀਆਂ ਨੇ ਦੱਸਿਆ ਸਮੋਗ ਦਾ ਕਾਰਨ ਕੀ ਹੈ
ਪ੍ਰਕਾਸ਼ਿਤ

ਸਮੋਗ ਦੇ ਕਰਕੇ ਹਰ ਸਾਲ ਸਰਦੀਆਂ ਆਉਂਦੇ ਹੀ ਲਾਹੌਰ ਦੀ ਹਵਾ ਦੀ ਗੁਣਵੱਤਾ ਹੇਠਾਂ ਨੂੰ ਚਲੀ ਜਾਂਦੀ ਹੈ। ਬਹੁਤੇ ਲੋਕ ਇਸ ਪਿੱਛੇ ਕਾਰਨ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਪਰਾਲੀ ਨੂੰ ਲਗਾਉਣ ਵਾਲੀ ਅੱਗ ਨੂੰ ਮੰਨਦੇ ਹਨ।

ਹਾਲਾਂਕਿ ਮਾਹਿਰ ਮੰਨਦੇ ਹਨ ਕਿ ਪਰਾਲੀ ਨੂੰ ਸਾੜਨਾ ਇੱਕ ਨਿੱਕੀ ਸਮੱਸਿਆ ਹੈ ਅਤੇ ਅਸਲ ਕਾਰਨ ਕੁਝ ਹੋਰ ਹੈ। ਜ਼ਹਿਰੀਲੀ ਸਮੋਗ ਕਾਰਨ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਲੋਕ ਵਾਤਾਵਰਨ ਨੂੰ ਨੁਕਸਾਨ ਹੁੰਦਾ ਦੇਖਦੇ ਹਨ।

(ਰਿਪੋਰਟ – ਅਲੀ ਕਾਜ਼ਮੀ, ਲਾਹੌਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)