ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਚੋਣ ਬਹਿਸ ਦੌਰਾਨ ਭਾਰਤ 'ਤੇ ਕਿਵੇਂ ਵਿਅੰਗ ਕੀਤਾ
ਪ੍ਰਕਾਸ਼ਿਤ
ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਚੋਣ ਲਈ ਡੋਨਾਲਡ ਟਰੰਪ ਅਤੇ ਜੋ ਬਾਇਡਨ ਵਿਚਾਲੇ ਆਖਿਰੀ ਬਹਿਸ ਹੋਈ।
ਇਸ ਬਹਿਸ ਵਿਚ ਵਾਤਾਵਰਣ ਦਾ ਮੁੱਦਾ ਵੀ ਉਠਾਇਆ ਗਿਆ। ਬਹਿਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਕੁਝ ਹੋਰ ਦੇਸਾਂ ਵਿੱਚ ਪ੍ਰਦੂਸ਼ਣ ਬਾਰੇ ਗੱਲ ਕੀਤੀ।