ਅਮਰੀਕੀ ਚੋਣਾਂ 2020 ਨਤੀਜੇ : ਭਾਰਤੀ-ਅਮਰੀਕੀ ਵੋਟਰ ਕਿਹੜੇ ਸੂਬਿਆਂ ਵਿੱਚ ਬਦਲਾਅ ਲਿਆ ਸਕਦੇ ਹਨ

ਵੀਡੀਓ ਕੈਪਸ਼ਨ, US ਚੋਣਾਂ: ਭਾਰਤੀ-ਅਮਰੀਕੀ ਵੋਟਰ ਕਿਹੜੇ ਸੂਬਿਆਂ ਵਿੱਚ ਬਦਲਾਅ ਲਿਆ ਸਕਦੇ ਹਨ?
ਪ੍ਰਕਾਸ਼ਿਤ

2020 ਦੀਆਂ ਅਮਰੀਕੀ ਚੋਣਾਂ ਵਿੱਚ ਵਿਦੇਸ਼ਾਂ ਵਿੱਚ ਜਨਮ ਲੈਣ ਵਾਲੇ ਵੋਟਰਾਂ ਦੀ ਗਿਣਤੀ ਬੀਤੀ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਸਭ ਤੋਂ ਜ਼ਿਆਦਾ ਹੋਵੇਗੀ।

ਇਹ ਗਿਣਤੀ 2 ਕਰੋੜ 30 ਲੱਖ ਵੋਟਰ ਯਾਨਿ ਵੋਟ ਪਾਉਣ ਵਾਲੀ ਆਬਾਦੀ ਦਾ 10 ਫ਼ੀਸਦੀ ਬਣਦੀ ਹੈ।

ਡਾਇਸਪੌਰਾ ਦੇ ਲੋਕ ਅਮਰੀਕੀ ਚੋਣਾਂ ਜਾਂ ਕਹੀਏ ਸਿਆਸੀ ਮਾਨਚਿੱਤਰ ਨੂੰ ਕਿੰਨਾ ਬਦਲਣਗੇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)