ਪਾਕਿਸਤਾਨ ਦੀ ਇਹ ਕੁੜੀ ਕਹਿੰਦੀ, 'ਫੁਲਬਹਿਰੀ ਦੇ ਦਾਗ਼ ਸ਼ਰਮਿੰਦਗੀ ਨਹੀਂ'
ਪ੍ਰਕਾਸ਼ਿਤ
ਮਿਲੋ, ਪਾਕਿਸਤਾਨ ਦੀ ਰਹਿਣ ਵਾਲੀ ਮਹਿਕ ਨੂੰ, ਜੋ ਫੁਲਬਹਿਰੀ ਦੀ ਬਿਮਾਰੀ ਨੂੰ ਸ਼ਰਮਿੰਦਗੀ ਨਹੀਂ ਸਗੋਂ ਉਸ ਬਾਰੇ ਗੱਲਾਂ ਬਣਾਉਣ ਵਾਲਿਆਂ ਨੂੰ ਸਕਾਰਾਤਮਕ ਸੁਨੇਹਾ ਦੇ ਰਹੀ ਹੈ।
ਫੁਲਬਹਿਰੀ ਬਾਰੇ ਖੁੱਲ੍ਹ ਕੇ ਗੱਲ ਕਰਦੀ ਪਾਕਿਸਤਾਨ ਦੀ ਇਹ ਕੁੜੀ ਤਹਾਡੀ ਵੀ ਸੋਚ ਬਦਲ ਸਕਦੀ ਹੈ।
ਰਿਪੋਰਟ- ਸਹਿਰ ਬਲੋਚ
ਐਡਿਟ- ਨਿਆਜ਼ ਅੱਬਾਸ