ਇਹ ਔਰਤਾਂ ਕੁਰਾਨ ਪੜ੍ਹਨ ਦੀ ਇਤਿਹਾਸਕ ਵਿਰਾਸਤ ਨੂੰ ਸਾਂਭ ਰਹੀਆਂ ਹਨ

ਵੀਡੀਓ ਕੈਪਸ਼ਨ, ਔਰਤਾਂ ਵੱਲੋਂ ਕੁਰਾਨ ਪੜ੍ਹਣਾ, 'ਇਸਲਾਮਿਕ ਵਿਰਾਸਤ ਦਾ ਹਿੱਸਾ ਹੈ'
ਪ੍ਰਕਾਸ਼ਿਤ

ਦੁਨੀਆਂ ਭਰ ਦੇ ਮੁਸਲਮਾਨ ਕੁਰਾਨ ਨੂੰ ਇੱਕ ਪ੍ਰਾਰਥਨਾ ਦੀ ਤਰ੍ਹਾਂ ਪੜ੍ਹਦੇ ਹਨ, ਪੂਰੀ ਦੁਨੀਆਂ ਵਿੱਚ ਜਿਹੜੇ ਜਨਤਕ ਤੌਰ ’ਤੇ ਇਸ ਨੂੰ ਪੜ੍ਹਨ ਵਿੱਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਦੇਸ਼ਾਂ ’ਚ ਔਰਤਾਂ ਨੂੰ ਲੋਕਾਂ ਵਿੱਚ ਕੁਰਾਨ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)