ਪੰਜਾਬ ਤੋਂ ਆਸਟਰੇਲੀਆ ਗਏ ਇਸ ਜੋੜੇ ਨੇ ਵੀਡੀਓਜ਼ ਬਣਾਉਣ ਦੀ ਸ਼ੁਰੂਆਤ ਕਿਵੇਂ ਕੀਤੀ
ਪ੍ਰਕਾਸ਼ਿਤ
ਸੈਮੀ ਗਿੱਲ ਅਤੇ ਨਾਜ਼ ਦੀ ਇਹ ਜੋੜੀ ਪਿਛਲੇ 14 ਸਾਲਾਂ ਤੋਂ ਆਸਟ੍ਰੇਲੀਆਂ ’ਚ ਰਹਿ ਰਹੀ ਹੈ। ਸੈਮੀ ਗਿੱਲ ਲੁਧਿਆਣਾ ਦੇ ਰੱਖੀਆਂ ਪਿੰਡ ਤੋਂ ਹਨ ਅਤੇ ਨਾਜ਼ ਮਲੇਰਕੋਟਲਾ ਤੋਂ ਹਨ।
ਇਨ੍ਹਾਂ ਦੀਆਂ ਵੀਡੀਓਜ਼ ਯੂ-ਟਿਊਬ ਅਤੇ ਸੋਸ਼ਲ ਮੀਡੀਆ ’ਤੇ ਖ਼ੂਬ ਧੂਮ ਮਚਾ ਰਹੀ ਹੈ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ