ਮੰਗਲ ਗ੍ਰਹਿ ਨੂੰ ਧਰਤੀ ਦੇ ਸਭ ਤੋਂ ਨੇੜੇ ਦੇਖੇ ਜਾਣ ਬਾਰੇ ਕੀ ਕਹਿੰਦਾ ਹੈ ਨਾਸਾ

ਵੀਡੀਓ ਕੈਪਸ਼ਨ, ਮੰਗਲ ਗ੍ਰਹਿ ਨੂੰ ਧਰਤੀ ਦੇ ਸਭ ਤੋਂ ਨੇੜੇ ਦੇਖੇ ਜਾਣ ਬਾਰੇ ਕੀ ਕਹਿੰਦਾ ਹੈ ਨਾਸਾ
ਪ੍ਰਕਾਸ਼ਿਤ

ਨਾਸਾ ਦੀ ਜਾਣਕਾਰੀ ਮੁਤਾਬਕ 6 ਅਕਤੂਬਰ ਨੂੰ ਮੰਗਲ ਗ੍ਰਹਿ ਧਰਤੀ ਦੇ ਇੰਨੇ ਨੇੜੇ ਹੋਵੇਗਾ ਕਿ ਉਸ ਨੂੰ ਤੁਸੀਂ ਨਗਨ ਅੱਖਾਂ ਨਾਲ ਦੇਖ ਸਕਦੇ ਹੋ

ਨਾਸਾ ਮੁਤਾਬਕ ਇਸ ਤਰ੍ਹਾਂ ਦੀ ਘਟਨਾ ਹਰ ਦੋ ਸਾਲ ਬਾਅਦ ਹੁੰਦੀ ਹੈ। ਇਸ ਨੂੰ Mars close approach ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)