ਇਹ ਜੈੱਟ ਸੂਟ ਔਖੀਆਂ ਥਾਵਾਂ ’ਤੇ ਕਿਵੇਂ ਮਦਦ ਪਹੁੰਚਾ ਸਕਦਾ ਹੈ

ਵੀਡੀਓ ਕੈਪਸ਼ਨ, ਇਹ ਜੈੱਟ ਸੂਟ ਔਖੀਆਂ ਥਾਵਾਂ ’ਤੇ ਬਚਾਅ ਕਾਰਜ ਦੌਰਾਨ ਜ਼ਿੰਦਗੀਆਂ ਬਚਾ ਸਕਦਾ ਹੈ
ਪ੍ਰਕਾਸ਼ਿਤ

ਗਰੇਟ ਨਾਰਥਨ ਏਅਰ ਐਂਬੂਲੈਂਸ ਸਰਵਿਸ ਵੱਲੋਂ ਪੈਰਾਮੈਡਿਕਸ ਲਈ ਇੱਕ ਜੈੱਟ ਸੂਟ ਦਾ ਟਰਾਇਲ ਕੀਤਾ ਗਿਆ।

ਪੈਰਾਮੈਡਿਕਸ ਯੂਕੇ ’ਚ ਬਚਾਅ ਕਾਰਜ ਲਈ ਨਵੀਂ ਵਿਧੀ ਦਾ ਟ੍ਰਾਇਲ ਕਰ ਰਹੇ ਹਨ, ਆਸ ਹੈ ਕਿ ਇਸ ਜੈੱਟ ਸੂਟ ਨਾਲ ਮਰੀਜ਼ਾਂ ਤੱਕ ਟੀਮ ਛੇਤੀ ਪਹੁੰਚ ਸਕੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)