ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ Vlog: 'ਜੁਗਤ ਤੇ ਹੁਣ ਚੌਧਰੀ ਨੂੰ ਹੀ ਵੱਜੇਗੀ'

ਵੀਡੀਓ ਕੈਪਸ਼ਨ, ਮੁਹੰਮਦ ਹਨੀਫ਼ ਦਾ ਨਜ਼ਰੀਆ: 'ਜ਼ੁਬਾਨਾਂ ਖਿੱਚਣ ਦੇ ਕਾਨੂੰਨ ਪਹਿਲਾਂ ਹੀ ਹਨ, ਲੋਕਾਂ ਨੂੰ ਥੋੜ੍ਹਾ ਹੱਸਣ ਦਿਓ'
ਪ੍ਰਕਾਸ਼ਿਤ

ਮੁਹੰਮਦ ਹਨੀਫ਼ ਪਾਕਿਸਤਾਨ ਦੇ ਲੇਖਕ ਅਤੇ ਸੀਨੀਅਰ ਪੱਤਰਕਾਰ ਹਨ। ਉਨ੍ਹਾਂ ਦੀ ਪਾਕਿਸਤਾਨ ਦੇ ਇੱਕ ਨਵੇਂ ਵਿਚਾਰੇ ਜਾ ਰਹੇ ਕਾਨੂੰਨ ਬਾਰੇ ਨਜ਼ਰੀਆ।

"ਬਈ ਇੰਜ ਸਮਝੋ ਜੇ ਪਾਕਿਸਤਾਨ ਵੱਡਾ ਜਿਹਾ ਪਿੰਡ ਹੈ ਤਾਂ ਬਾਜਵਾ ਸਾਹਿਬ ਉਸ ਦੇ ਚੌਧਰੀ ਹਨ। ਬਾਕੀ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਮੁਨਸ਼ੀ ਬੈਠੇ ਹਨ।"

ਪੂਰੀ ਟਿੱਪਣੀ ਸੁਣਨ ਲਈ ਇਹ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)