ਕੋਰੋਨਾਵਾਇਰਸ ਦੀ ਪਛਾਣ ਇਨ੍ਹਾਂ ਕੁੱਤਿਆਂ ਵੱਲੋਂ ਕੁਝ ਹੀ ਮਿੰਟਾਂ ‘ਚ ਕੀਤੇ ਜਾਣ ਦਾ ਕੀ ਹੈ ਦਾਅਵਾ
ਪ੍ਰਕਾਸ਼ਿਤ
ਹੇਲਸਿੰਕੀ-ਵਾਂਟਾ ਹਵਾਈ ਅੱਡੇ ’ਤੇ ਜਿਹੜੇ ਯਾਤਰੀ ਚਾਹੁੰਦੇ ਹਨ, ਉਹ ਇੱਕ ਕਪੜੇ ਨਾਲ ਆਪਣੀ ਗਰਦਨ ਪੂੰਝਦੇ ਹਨ।
ਇਸ ਤੋਂ ਬਾਅਦ ਇਹ ਸੈਂਪਲ ਖ਼ਾਸ ਤੌਰ ‘ਤੇ ਟ੍ਰੇਨ ਕੀਤੇ ਕੁੱਤਿਆਂ ਨੂੰ ਸੁੰਘਣ ਲਈ ਦਿੱਤਾ ਜਾਂਦਾ ਹੈ।
ਜੇਕਰ ਉਹ ਭੌਂਕਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਵਾਇਰਸ ਦੀ ਪਛਾਣ ਹੋ ਗਈ ਹੈ ਅਤੇ ਕੁਝ ਮਿੰਟਾਂ ’ਚ ਹੀ ਟੈਸਟ ਦਾ ਨਤੀਜਾ ਆ ਜਾਂਦਾ ਹੈ।