ਚਾਹ ਦੇ ਬਾਗਾਂ ਤੋਂ ਯੂਨੀਵਰਸਿਟੀ ਤੱਕ ਜਾਣ ਦਾ ਇਸ ਕੁੜੀ ਦਾ ਸਫ਼ਰ

ਵੀਡੀਓ ਕੈਪਸ਼ਨ, ਸ੍ਰੀ ਲੰਕਾਂ ਦੇ ਚਾਹ ਦੇ ਬਾਗਾਂ ਤੋਂ ਯੂਨੀਵਰਸਿਟੀ ਤੱਕ ਜਾਣ ਦਾ ਇਸ ਕੁੜੀ ਦਾ ਸਫ਼ਰ
ਪ੍ਰਕਾਸ਼ਿਤ

200 ਸਾਲ ਪਹਿਲਾਂ ਦੱਖਣੀ ਭਾਰਤ ਤੋਂ ਚਾਹ ਦੇ ਬਾਗਾਂ 'ਚ ਕੰਮ ਕਰਨ ਵਾਲੇ ਇੱਥੇ ਆਏ ਸਨ।

ਉਹ ਵੱਖੋ-ਵੱਖ ਬਾਗਾਂ 'ਚ ਬੜੀ ਮਾੜੀ ਹਾਲਤ 'ਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਬੱਚਿਆਂ ਲਈ ਪੜ੍ਹ ਪਾਉਣਾ ਬੜਾ ਔਖਾ ਸੀ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)