ਔਰਤ ਨੂੰ 36 ਗੋਲੀਆਂ ਮਾਰਨ ਵਾਲੇ ਵੀਡੀਓ ਦੀ ਪੜਤਾਲ
ਪ੍ਰਕਾਸ਼ਿਤ
ਚੇਤਾਵਨੀ- ਇਸ ਵੀਡੀਓ ਵਿੱਚ ਕੁਝ ਦ੍ਰਿਸ਼ ਪਰੇਸ਼ਾਨ ਕਰਨ ਵਾਲੇ ਹਨ
ਚਾਰ ਹਥਿਆਰਬੰਦ, ਇੱਕ ਡਰੀ ਹੋਈ ਔਰਤ, ਇੱਕ ਕਤਲ ਅਤੇ ਇਸ ਸਭ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ।
ਇਹ ਤਾਂ ਸਿਰਫ ਇੱਕ ਕਹਾਣੀ ਹੈ ਜੋ ਮੋਜ਼ਾਮਬੀਕ ਵਿੱਚ ਹਿੰਸਾ ਦੀ ਝਲਕ ਹੈ।
ਬੀਬੀਸੀ ਅਫ਼ਰੀਕਾ ਨੇ ਇੱਕ ਅਜਿਹੇ ਵੀਡੀਓ ਦੀ ਪੜਤਾਲ ਕੀਤੀ ਹੈ ਜਿਸ ਵਿੱਚ ਇੱਕ ਨਗਨ ਔਰਤ ਨੂੰ ਤਿੰਨ ਦਰਜਨ ਗੋਲੀਆਂ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ