ਟਿਕਟੌਕ 'ਤੇ ਤਲਾਅ ਸਾਫ਼ ਕਰਨ ਵਾਲਾ ਵੀਡੀਓ ਕਿਉਂ ਪਸੰਦ ਕੀਤਾ ਜਾ ਰਿਹਾ ਹੈ

ਵੀਡੀਓ ਕੈਪਸ਼ਨ, ਟਿਕਟੌਕ 'ਤੇ ਤਲਾਅ ਸਾਫ਼ ਕਰਨ ਵਾਲਾ ਵੀਡੀਓ ਕਿਉਂ ਪਸੰਦ ਕੀਤਾ ਜਾ ਰਿਹਾ ਹੈ
ਪ੍ਰਕਾਸ਼ਿਤ

ਭਾਰਤ ਵਿੱਚ ਟਿਕਟੌਕ ਭਾਵੇਂ ਬੰਦ ਹੋ ਗਿਆ ਹੈ ਪਰ ਕਈ ਦੇਸਾਂ ਵਿੱਚ ਇਹ ਚੱਲ ਰਿਹਾ ਅਤੇ ਨੌਜਵਾਨ ਵੱਖੋ-ਵੱਖਰੇ ਤਰੀਕੇ ਦਾ ਕਨਟੈਂਟ ਪਾ ਰਹੇ ਹਨ।

ਟਿਕਟੌਕ ਉੱਤੇ ਇੱਕ ਨੌਜਵਾਨ ਤਲਾਅ ਸਾਫ਼ ਕਰਦਾ ਹੈ ਤੇ ਉਸ ਦੇ ਵੀਡੀਓਜ਼ ਦੇ ਲੱਖਾਂ ਵਿਊਜ਼ ਹਨ। ਹੁਣ ਇਹ ਨੌਜਵਾਨ 'ਦਿ ਪੂਲ ਗਾਏ ' ਵਜੋਂ ਜਾਣਿਆ ਜਾਂਦਾ ਹੈ।

ਕੀ ਖਾਸ ਕਰਦਾ ਹੈ ਇਹ ਨੌਜਵਾਨ, ਇਹ ਵੀਡੀਓ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)