ਕੋਰੋਨਾ ਨੇ ਸ਼ਰਾਬੀਆਂ ਨੂੰ ਕਿਵੇਂ ਬਦਲਿਆ: ਜਾਣੋ ਦੁਨੀਆਂ ਭਰ ਦਾ ਹਾਲ
ਪ੍ਰਕਾਸ਼ਿਤ
ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਈ ਮੁਲਕਾਂ ਵਿੱਚ ਸ਼ਰਾਬ ਨੂੰ ਲੈ ਕੇ ਕਈ ਬਦਲਾਅ ਆਏ। ਨਿੱਜੀ ਤੌਰ 'ਤੇ ਕਈਆਂ ਨੇ ਸ਼ਰਾਬ ਛੱਡਣ ਦਾ ਟੀਚਾ ਮਿਥਿਆ। ਆਓ ਜਾਣੀਏ ਕਿ ਅਸਰ ਪਿਆ ਕਿਵੇਂ ਤੇ ਕਿੰਨਾ।