ਪਾਕਿਸਤਾਨ ਚ ਹਾਈਵੇ ’ਤੇ ਹੋਏ ਬਲਾਤਕਾਰ ਮਾਮਲੇ ਖ਼ਿਲਾਫ਼ ਔਰਤਾਂ ਦਾ ਗੁੱਸਾ ਫੁੱਟਿਆ

ਵੀਡੀਓ ਕੈਪਸ਼ਨ, ਲਾਹੌਰ-ਗੁੱਜਰਾਂਵਾਲਾ ਮੋਟਰਵੇ ਬਲਾਤਕਾਰ ਮਾਮਲਾ: ‘ਮੁਲਜ਼ਮਾਂ ਦੀ ਪਛਾਣ ਹੋਈ ਪਰ ਗ੍ਰਿਫ਼ਤਾਰੀ ਨਹੀਂ’
ਪ੍ਰਕਾਸ਼ਿਤ

ਪਾਕਿਸਤਾਨ ਦੇ ਲਾਹੌਰ-ਗੁੱਜਰਾਂਵਾਲਾ ਹਾਈਵੇ ਉੱਤੇ ਹੋਏ ਰੇਪ ਮਾਮਲੇ ਖਿਲਾਫ਼ ਕਰਾਚੀ ਵਿੱਚ ਔਰਤਾਂ ਨੇ ਮੁਜ਼ਾਹਰਾ ਕੀਤਾ।

ਰੇਪ ਦੀ ਇਹ ਘਟਨਾ ਬੁੱਧਵਾਰ ਨੂ੍ੰ ਵਾਪਰੀ ਸੀ।

ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਦਾ ਦਾਅਵਾ ਕੀਤਾ ਹੈ, ਪਰ ਅਜੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)