ਲੂਣ-ਮਿਰਚ ਘੋਲ ਕੇ ਖਾਣ ਨੂੰ ਮਜਬੂਰ ਪਾਕਿਸਤਾਨ 'ਚ ਹੜ੍ਹ ਪੀੜਤ

ਵੀਡੀਓ ਕੈਪਸ਼ਨ, ਸਿੰਧ ਦੇ ਹੜ੍ਹ ਪੀੜਤਾਂ ਦੇ ਮੰਦੜੇ ਹਾਲ
ਪ੍ਰਕਾਸ਼ਿਤ

ਥੋੜ੍ਹੀ ਜਿਹੀ ਦਹੀ, ਪਾਣੀ ਦਾ ਗਲਾਸ ਤੇ ਨਾਲ ਲੂਣ ਤੇ ਲਾਲ ਮਿਰਚ ਦਾ ਪਾਊਡਰ -- ਰਾਣੀ ਦੇਵੀ ਦੇ ਦਸ ਜੀਆਂ ਦੇ ਪਰਿਵਾਰ ਦਾ ਇਹੀ ਖਾਣਾ ਹੈ।

ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਪਾਕਿਸਤਾਨੀ ਨਾਗਰਿਕਾਂ 'ਚ ਸ਼ਾਮਲ ਹੈ ਜਿਹੜੇ ਸਿੰਧ ਦੇ ਉਮਰਕੋਟ ਹੜ੍ਹ ਬਚਾਅ ਕੈਂਪ 'ਚ ਰਹਿ ਰਹੇ ਹਨ।

ਸਰਕਾਰੀ ਤੇ ਗੈਰ-ਸਰਕਾਰੀ ਸੰਥਾਵਾਂ ਲੱਗੀਆਂ ਹੋਈਆਂ ਨੇ ਪਰ ਰਸਦ ਦੀ ਘਾਟ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)