ਪੰਜਾਬ ਵਰਗੀਆਂ ਅਫ਼ਵਾਹਾਂ ਨੇ ਇਸ ਦੇਸ ’ਚ ਕੋਰੋਨਾਵਾਇਰਸ ਖਿਲਾਫ਼ ਲੜਾਈ ਨੂੰ ਇੰਝ ਮੁਸ਼ਕਿਲ ਬਣਾਇਆ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 'ਇੱਥੇ ਕੋਈ ਕੋਰੋਨਾਵਾਇਰਸ ਨਹੀਂਂ ਹੈ ਸਾਨੂੰ ਅੱਲ੍ਹਾ ਬਚਾਉਂਦਾ ਹੈ'
ਪ੍ਰਕਾਸ਼ਿਤ

ਯਮਨ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਇੱਥੇ ਕੋਰੋਨਾਵਾਇਰਸ ਦੇ 10 ਲੱਖ ਤੋਂ ਵੱਧ ਮਾਮਲੇ ਹਨ। ਇੱਕ ਅਜਿਹਾ ਦੇਸ ਜਿੱਥੇ ਪਿਛਲੇ ਛੇ ਸਾਲਾਂ ਤੋਂ ਜੰਗ ਕਾਰਨ ਸਿਹਤ ਸਿਸਟਮ ਹਿੱਲ ਹੋ ਚੁੱਕਿਆ ਹੈ, ਉਸ ਲਈ ਇਹ ਚਿੰਤਾ ਦਾ ਵਿਸ਼ਾ ਹੈ।

ਇੱਥੇ ਕੋਰੋਨਾਵਾਇਰਸ ਦੇ ਅੰਕੜੇ ਮੌਜੂਦ ਨਹੀਂ ਹਨ ਤਾਂ ਮੌਤਾਂ ਦੇ ਸਹੀ ਅੰਕੜਿਆਂ ਬਾਰੇ ਜਾਣਕਾਰੀ ਨਹੀਂ ਹੈ। ਬੀਬੀਸੀ ਦੀ ਟੀਮ ਹੂਥੀ ਬਾਗੀਆਂ ਦੇ ਕਬਜ਼ੇ ਵਾਲੀ ਥਾਂ ਰਾਜਧਾਨੀ ਸਨਾ ਪਹੁੰਚੀ।

ਡਾਕਟਰਾਂ ਨੇ ਦੱਸਿਆ ਕਿਵੇਂ ਵਾਇਰਸ ਕਾਰਨ ਲੋਕਾਂ ਦੀ ਘਰਾਂ ਵਿੱਚ ਹੀ ਮੌਤ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)