ਪਰਵਾਸ ਦਾ ਕੌੜਾ ਸੱਚ: ਸਮੁੰਦਰ ਕੰਢੇ ਬੱਚੇ ਦੀ ਲਾਸ਼ ਦੀ ਵਾਇਰਲ ਤਸਵੀਰ ਦੇ ਪੰਜ ਸਾਲ ਬਾਅਦ ਕੀ ਹਾਲਾਤ ਹਨ

ਵੀਡੀਓ ਕੈਪਸ਼ਨ, ਪਰਵਾਸ ਦਾ ਕੌੜਾ ਸੱਚ: ਸਮੁੰਦਰ ਕੰਢੇ ਬੱਚੇ ਦੀ ਲਾਸ਼ ਦੀ ਵਾਇਰਲ ਤਸਵੀਰ ਦੇ ਪੰਜ ਸਾਲ ਬਾਅਦ ਕੀ ਹਾਲਾਤ ਹਨ
ਪ੍ਰਕਾਸ਼ਿਤ

ਪੰਜ ਸਾਲ ਪਹਿਲਾਂ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੀ ਸਰਹੱਦ ਉੱਤੇ ਪਰਵਾਸੀ ਸੰਕਟ ਵੱਲ ਉਦੋਂ ਸਾਰੀ ਦੁਨੀਆਂ ਨੇ ਵੇਖਿਆ ਸੀ ਜਦੋਂ ਤੁਰਕੀ 'ਚ ਸਮੁੰਦਰ ਕੰਢੇ ਪਈ ਇੱਕ ਬੱਚੇ ਦੀ ਲਾਸ਼ ਦੀ ਤਸਵੀਰ ਵਾਇਰਲ ਹੋ ਗਈ ਸੀ।

ਇਸ ਦਾ ਨਾਮ ਐਲਨ ਕੁਰਦੀ ਸੀ। ਹਾਦਸੇ ਵਿੱਚ ਉਸ ਦੇ ਪਰਿਵਾਰ 'ਚ ਸਿਰਫ ਉਸ ਦੇ ਪਿਤਾ ਬਚੇ ਸਨ।

ਬੀਬੀਸੀ ਪੱਤਰਕਾਰ ਹਨਾਨ ਰਜ਼ਾਕ ਨੇ ਜਾਣਿਆ ਕਿ ਉਹ ਹੁਣ ਕੀ ਕਰ ਰਹੇ ਹਨ ਅਤੇ ਸੰਕਟ ਦਾ ਇਸ ਵੇਲੇ ਕੀ ਹਾਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)