ਕੋਰੋਨਾਵਾਇਰਸ ਤੁਹਾਡੇ ਫੇਫੜਿਆਂ, ਦਿਲ ਤੇ ਦਿਮਾਗ 'ਤੇ ਕੀ ਅਸਰ ਪਾਉਂਦਾ ਹੈ
ਪ੍ਰਕਾਸ਼ਿਤ
ਇਹ ਬਿਮਾਰੀ ਤੁਹਾਡੇ ਸਰੀਰ ਨਾਲ ਕੀ ਕਰਦੀ ਹੈ?
ਕੋਰੋਨਾਵਾਇਰਸ ਮੂੰਹ, ਨੱਕ ਜਾਂ ਅੱਖਾਂ ਰਾਹੀਂ ਦਾਖ਼ਲ ਹੁੰਦਾ ਹੈ। ਫ਼ਿਰ ਇਹ ਨੱਕ, ਗਲੇ ਜਾ ਫ਼ੇਫੜਿਆਂ ਦੇ ਸੈਲਾਂ ਨਾਲ ਜੁੜਦਾ ਹੈ।
ਇਸ ਨਾਲ ਇਹ ਸੈਲ ਵਾਇਰਸ ਫੈਲਾਉਣ ਵਾਲੀ ਫ਼ੈਕਟਰੀ ’ਚ ਤਬਦੀਲ ਹੋ ਜਾਂਦੇ ਹਨ। ਇਸ ਨਾਲ ਇਹ ਸੈਲ ਵਾਇਰਸ ਫੈਲਾਉਣ ਵਾਲੀ ਫ਼ੈਕਟਰੀ ’ਚ ਤਬਦੀਲ ਹੋ ਜਾਂਦੇ ਹਨ।
ਬਿਮਾਰੀ ਵਿਗੜਨ ’ਤੇ ਬਹੁਤੇ ਲੋਕਾਂ ਨੂੰ ਬੁਖ਼ਾਰ, ਗਲਾ ਖ਼ਰਾਬ ਜਾਂ ਸਾਹ ਲੈਣ ’ਚ ਤਕਲੀਫ਼ ਬਹੁਤ ਹੋ ਜਾਂਦੀ ਹੈ ।
ਪਰ ਵਾਇਰਸ ਛੋਟੀਆਂ ਖ਼ੂਨ ਦੀਆਂ ਧਮੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ...