ਨੇਤਾਵਾਂ ਦੇ ਭੁੱਲੇ ਹੋਏ ਵਾਅਦਿਆਂ ਨੂੰ ਚੇਤੇ ਕਰਦਿਆਂ, ਸੋਨੂੰ ਸੂਦ ਦੇ ਨਾਮ ਪਾਕਿਸਤਾਨ ਤੋਂ ਪੈਗਾਮ
ਪ੍ਰਕਾਸ਼ਿਤ
ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਵੁਸਅਤੁੱਲਾਹ ਖਾਨ ਦਾ ਨਜ਼ਰੀਆ: "ਅਕਸਰ ਅਸੀਂ ਸਿਆਸੀ ਆਗੂਆਂ ਨੂੰ ਵਾਅਦੇ ਕਰਦੇ ਸੁਣਦੇ ਹਾਂ ਕਿ ਜੇ ਅਸੀਂ ਉਨ੍ਹਾਂ ਨੂੰ ਵੋਟ ਦਿੰਦੇ ਹਾਂ ਤਾਂ ਉਹ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਣਗੇ।”
“ਪਰ ਵੋਟਾਂ ਮਿਲਣ ਤੋਂ ਬਾਅਦ ਕਈ ਆਗੂ ਵਾਅਦੇ ਭੁੱਲ ਜਾਂਦੇ ਹਨI ਇਸ ਦੁਨੀਆਂ ਵਿਚ ਕੁਝ ਲੋਕ ਹਨ ਜਿਨ੍ਹਾਂ ਨੇ ਕਦੇ ਕੋਈ ਵਾਅਦਾ ਨਹੀਂ ਕੀਤਾ, ਪਰ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਪੱਕਾ ਪਾਰ ਕਰਦੇ ਹਨI ਸੋਨੂੰ ਸੂਦ ਹੁਣ ਇਨ੍ਹਾਂ ਲੋਕਾਂ ਵਿਚ ਇਕ ਨਵਾਂ ਨਾਮ ਬਣ ਗਿਆ ਹੈ।"