ਕੋਰੋਨਾਵਾਇਰਸ : ਇਨ੍ਹਾਂ ਔਰਤਾਂ ਦੇ 'ਧੰਦੇ' ਨੂੰ ਕਿੰਝ ਪਈ ਮਾਰ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨੇ ਕਿਵੇਂ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ‘ਤੇ ਲੱਤ ਮਾਰੀ ਹੈ
ਪ੍ਰਕਾਸ਼ਿਤ

ਤਾਈਵਾਨ ‘ਚ ਮੇਜ਼ਬਾਨ ਮਨੋਰੰਜਨ ਦੇ ਨਾਲ-ਨਾਲ ਗ੍ਰਾਹਕਾਂ ਨਾਲ ਜਿਸਮਾਨੀ ਨੇੜਤਾ ਵਧਾਉਂਦੀਆਂ ਹਨ। ਉੱਥੇ ਇਹ ਕੰਮ ਕਾਨੂੰਨੀ ਮੰਨਿਆਂ ਜਾਂਦਾ ਹੈ, ਪਰ ਇਹ ਆਸਾਨ ਨਹੀਂ ਹੈ।

8 ਅਪ੍ਰੈਲ ਨੂੰ ਰਾਜਧਾਨੀ ਤਾਇਪੀ ਵਿਚ ਇੱਕ ਹੋਸਟੈਸ ਕੋਰੋਨਾ ਪੌਜ਼ੀਟਿਵ ਆਈ, ਜਿਸ ਤੋਂ ਬਾਅਦ ਮਨੋਰੰਜਨ ਨਾਲ ਜੁੜੀਆਂ ਸਾਰੀਆਂ ਥਾਵਾਂ ਨੂੰ ਦੇਸ਼ ਵਿਚ ਬੰਦ ਕਰਨ ਦੇ ਹੁਕਮ ਦਿੱਤੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)