ਨੰਗੇ ਪੈਰ ਬੈਲੇ ਡਾਂਸ ਕਰਨ ਵਾਲੇ ਮੁੰਡੇ ਦੀ ਵਜ਼ੀਫੇ ਕਾਰਨ ਕਿੰਨੀ ਬਦਲੀ ਜ਼ਿੰਦਗੀ

ਵੀਡੀਓ ਕੈਪਸ਼ਨ, ਨੰਗੇ ਪੈਰ ਬੈਲੇ ਡਾਂਸ ਕਰਨ ਵਾਲੇ ਮੁੰਡੇ ਦੀ ਵਜੀਫੇ ਕਾਰਨ ਕਿੰਨੀ ਬਦਲੀ ਜ਼ਿੰਦਗੀ
ਪ੍ਰਕਾਸ਼ਿਤ

ਬੈਲੇ ਡਾਂਸ ਕਰਦੇ ਵਾਇਰਲ ਵੀਡੀਓ ਕਾਰਨ ਨਾਈਜੀਰੀਆ ਦੇ ਮੁੰਡੇ ਨੂੰ 2021 ਵਿੱਚ ਅਮਰੀਕਾ ਜਾ ਕੇ ਟਰੇਨਿੰਗ ਲੈਣ ਲਈ ਵਜ਼ੀਫ਼ਾ ਮਿਲਿਆ ਹੈ। 3 ਅਗਸਤ ਤੋਂ ਉਸ ਦੀ ਆਨਲਾਈਨ ਕਲਾਸ ਵੀ ਸ਼ੁਰੂ ਹੋ ਗਈ ਹੈ।

ਇਸ ਦੇ ਨਾਲ ਹੀ ਉਸ ਦੀ ਜ਼ਿੰਦਗੀ ਵਿੱਚ ਕਈ ਬਦਲਾਅ ਆ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)