ਪਾਕਿਸਤਾਨ ਨੇ ਬੈਨ ਕੀਤੇ ਤਾਲੀਬਾਨ ਲੀਡਰਾਂ ਨਾਲ ਕਿਉਂ ਕੀਤੀ ਮੀਟਿੰਗ

ਵੀਡੀਓ ਕੈਪਸ਼ਨ, ਅਫ਼ਗ਼ਾਨਿਸਤਾਨ 'ਚ ਸ਼ਾਂਤੀ ਲਈ ਤਾਲਿਬਾਨ ਨਾਲ ਗੱਲਬਾਤ 'ਚ ਪਾਕਿਸਤਾਨ ਇੰਝ ਸ਼ਾਮਲ
ਪ੍ਰਕਾਸ਼ਿਤ

ਤਾਲਿਬਾਨ ਦੇ ਨੁਮਾਇੰਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮਿਲੇ ਅਤੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਕਾਇਮ ਕਰਨ ਦੀ ਗੱਲ ਅੱਗੇ ਤੁਰਨ ਦੀ ਉਮੀਦ ਹੈ।

ਇਸਲਾਮਾਬਾਦ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)