ਨਿਊਜ਼ੀਲੈਂਡ ਨਸਲੀ ਹਮਲੇ 'ਚ ਮਾਰੇ ਗਏ ਵਿਅਕਤੀ ਦੀ ਪਤਨੀ ਦਾ ਕੀ ਸੁਨੇਹਾ ਹੈ

ਵੀਡੀਓ ਕੈਪਸ਼ਨ, ਨਿਉਜ਼ੀਲੈਂਡ ਨਸਲੀ ਹਮਲੇ 'ਚ ਮਾਰੇ ਗਏ ਵਿਅਕਤੀ ਦੀ ਪਤਨੀ ਦਾ ਕੀ ਸੁਨੇਹਾ ਹੈ
ਪ੍ਰਕਾਸ਼ਿਤ

ਜ਼ਕਾਰੀਆ ਟੂਯਾਨ ਦੀ ਮੌਤ 2019 'ਚ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿੱਚ ਦੋ ਮਸਜਿਦ ਉੱਤੇ ਹੋਏ ਨਸਲੀ ਹਮਲੇ 'ਚ ਹੋਈ ਸੀ।

ਉਨ੍ਹਾਂ ਦੀ ਪਤਨੀ ਹਮੀਮਾ ਹੁਣ 8,500 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅਦਾਲਤ ਸਾਹਮਣੇ ਆਪਣੀ ਗੱਲ ਰੱਖਣ ਪਹੁੰਚੀ ਹੈ।

ਹਮੀਮਾ ਤੋਂ ਜਾਣੋ ਕਿ ਮਾਫ਼ੀ, ਨਿਆਂ ਅਤੇ ਨਾਇਕ ਹੋਣ ਦੇ ਕੀ ਮਾਅਨੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)